ਵੱਡੀ ਸਾਜਿਸ਼ ਰੱਚ ਰਿਹਾ ਪਾਕਿਸਤਾਨ- ਭਾਰਤ ਵਿੱਚ ਅੱਤਵਾਦੀ ਘੁਸਪੈਠ ਕਰਵਾਉਣ ਦੀ ਫ਼ਿਰਾਕ ਵਿੱਚ ਪਾਕਿਸਤਾਨ, ਹਾਈ ਅਲਰਟ ਤੇ ਪੰਜਾਬ ਪੁਲਿਸ ਅਤੇ ਬੀਐਸਐਫ਼

ਸੂਤਰਾਂ ਦਾ ਕਹਿਣਾ ਆਈ.ਐਸ.ਆਈ ਨੇ ਲ਼ਸ਼ਕਰ-ਏ- ਤੋਇਬਾ ਨੂੰ ਸੌਪੀ ਜਿਮੇਦਾਰੀ ਵੱਡਾ ਸਵਾਲ, ਕੀ ਪੰਜਾਬ ਵਿੱਚ ਆਪਣੇ ਸਲੀਪਰ ਸੈਲ ਵੀ ਸਰਗਰਮ ਕਰ ਚੁੱਕਾ ਪਾਕਿਸਤਾਨ ਗੁਰਦਾਸਪੁਰ, 1 ਦਿਸੰਬਰ (ਮੰਨਣ ਸੈਣੀ)। ਪਾਕਿਸਤਾਨ ਇਸ ਵਾਰ ਫਿਰ ਭਾਰਤ ਖਿਲਾਫ਼ ਇੱਕ ਵੱਡੀ ਸਾਜ਼ਿਸ਼ ਰੱਚ ਰਿਹਾ ਅਤੇ ਪੰਜਾਬ ਦੇ ਰਸਤੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ … Continue reading ਵੱਡੀ ਸਾਜਿਸ਼ ਰੱਚ ਰਿਹਾ ਪਾਕਿਸਤਾਨ- ਭਾਰਤ ਵਿੱਚ ਅੱਤਵਾਦੀ ਘੁਸਪੈਠ ਕਰਵਾਉਣ ਦੀ ਫ਼ਿਰਾਕ ਵਿੱਚ ਪਾਕਿਸਤਾਨ, ਹਾਈ ਅਲਰਟ ਤੇ ਪੰਜਾਬ ਪੁਲਿਸ ਅਤੇ ਬੀਐਸਐਫ਼